ਲੁਧਿਆਣਾ 28 ਜੂਨ (। )
ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਸੰਗ ਸਭਾ ਹਾਉਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਲੁਧਿਆਣਾ ਦਾ ਅੱਜ 44 ਵਾ ਸਥਾਪਨਾ ਦਿਵਸ ਬੜੀ ਹੀ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਸਵੇਰੇ ਨਿਤਨੇਮ , ਸਿਮਰਨ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਭਾਈ ਸਾਹਿਬ ਸਿੰਘ ਜੀ ਨੇ ਸੰਗਤਾ ਸਰਬਣ ਕਰਾਇਆ ਭਾਈ ਅਵਤਾਰ ਸਿੰਘ ਜੀ ਕਥਾ ਵਿਚਾਰਾ ਰਾਹੀ ਸੰਗਤਾ ਨੂੰ ਗੁਰ ਇਤਿਹਾਸ ਨਾਲ ਜੋੜਿਆ ਭਾਈ ਗੁਰਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਸੰਗਤਾ ਨੂੰ ਭਾਈ ਸਾਹਿਬ ਜੀ ਨੇ ਹੁਕਮਨਾਵਾ ਸਰਬਣ ਕਰਾਇਆ ਇਸ ਸਮੇ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਸਮੁੱਚੀ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋ ਗੁਰਦਆਰਾ ਸਾਹਿਬ ਜੀ ਦੇ 44 ਵੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਤੇ ਗੁਰਦਆਰਾ ਦੇ ਇਤਿਹਾਸ ਤੇ ਚਾਨਣਾ ਪਾਉਦਿਆ ਕਿਹਾ ਪੰਜ ਸਖਸੀਅਤਾ ਸ ਸਵਰਨ ਸਿੰਘ ਡੀ ਐਸ ਪੀ , ਪ੍ਰੀਤਮ ਸਿੰਘ ਚਾਵਲਾ , ਸੁਰਿੰਦਰ ਸਿੰਘ ਸੋਢੀ , ਸ ਨਰੰਜਨ ਸਿੰਘ ਸੇਠੀ ਗੋਲਡਨ ਟੈਪਲ ਵਾਲੇ , ਕਰਨਲ ਗੁਰਦਿਆਲ ਸਿੰਘ ਜੀ ਬੀਬੀ ਸੁਖਬੀਰ ਕੋਰ ਰਾਵਲ ਜੀ ਗੁਰਦਆਰਾ ਸਾਹਿਬ ਜੀ ਦੇ ਕਮਰੇ ਦਾ ਨੀਹ ਪੱਥਰ ਰਖਾ ਕੇ ਗੁਰਦਆਰਾ ਸਾਹਿਬ ਬਣਾਉਣ ਦੀ ਅਰੰਭਤਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਕੀਤਾ ਗਿਆ ਉਪਰੰਤ ਨਵੀ ਬਿਲਡਿੰਗ ਬਣਾਉਣ ਨੀਹ ਪੱਥਰ ਸੰਤ ਬਾਬਾ ਹਰਨਾਮ ਸਿੰਘ ਜੀਰੇ ਵਾਲਿਆ ਤੋ ਰਖਾਇਆ ਤੇ 1989 ਚ ਗੁਰਦਆਰਾ ਸਾਹਿਬ ਜੀ ਨਵੀ ਬਿਲਡਿੰਗ ਦਾ ਉਦਘਾਟਨ ਕਰਨ ਉਪਰੰਤ ਸੰਤ ਬਾਬਾ ਹਰੀ ਸਿੰਘ ਜੀਰੇ ਵਾਲਿਆ ਨੇ ਗੁਰੂ ਘਰ ਸੰਗਤਾ ਨੂੰ ਸਮਰਪਿਤ ਕੀਤਾ ਤੇ ਪਹਿਲੇ ਪ੍ਰਧਾਨ ਵੱਜੋ ਸ ਰਜਿੰਦਰ ਸਿੰਘ ਸੇਵਾ ਸੰਭਾਲੀ ਉਨਾ ਤੋ ਬਾਅਦ ਸ ਮਹਿੰਦਰ ਸਿੰਘ ਧਾਲੀਵਾਲ , ਬੀਬੀ ਸੁਖਬੀਰ ਕੋਰ ਰਾਵਲ , ਸ ਜੋਗਾ ਸਿੰਘ , ਡਾਕਟਰ ਮਹਿੰਦਰ ਸਿੰਘ , ਸ ਮੇਜਰ ਸਿੰਘ , ਜਥੇਦਾਰ ਸਿੰਘ ਸਿੱਧੂ , ਜਥੇਦਾਰ ਜੋਰਾ ਸਿੰਘ , ਸ ਜਗਤਾਰ ਸਿੰਘ , ਸ ਬਲਵੀਰ ਸਿੰਘ ਗਰੇਵਾਲ , ਬਲਜੀਤ ਸਿੰਘ ਬਬਲੂ ਜੀ ਸਮੇ ਸਮੇ ਤੇ ਗੁਰਦਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾਈ ਤੇ ਹੁਣ ਜਥੇਦਾਰ ਨਛੱਤਰ ਸਿੰਘ ਸਿੱਧੂ ਸੇਵਾ ਨਿਭਾ ਰਹੇ ਹਨ ਗੁਰਦਆਰਾ ਜੀ ਬਿਲਡਿੰਗ ਬਣਾਉਣ ਵਿਸੇਸ ਯੋਗਦਾਨ ਡਾਕਟਰ ਗੁਰਦੀਪ ਸਿੰਘ ਧਵਨ , ਮਨਮੋਹਣ ਸਿੰਘ ਰਾਜੂ ਵੀਰ ਜੀ , ਰਛਪਾਲ ਸਿੰਘ , ਫੋਜੀ ਹਰਭਜਨ ਸਿੰਘ ਤੂਰ , ਮਾਸਟਰ ਗੁਰਮੀਤ ਸਿੰਘ , ਕਮਲਜੀਤ ਸਿੰਘ ਅਤੇ ਹਰਮੰਦਰ ਸਿੰਘ ਸੇਠੀ ਨੇ ਦਿਤਾ ਜਨਰਲ ਸਕੱਤਰ ਦੀ ਸੇਵਾ ਸਭ ਤੋ ਪਹਿਲਾ ਸ ਜਗਜੀਤ ਸਿੰਘ ਅਰੋੜਾ , ਸ ਜਗਤਾਰ ਸਿੰਘ , ਸਵਰਨ ਸਿੰਘ ਰਾਣਾ , ਬੀਬੀ ਗੁਰਚਰਨ ਕੋਰ ਸੇਠੀ , ਸਰਬਜੀਤ ਸਿੰਘ , ਕੁਲਵੰਤ ਸਿੰਘ , ਬਲਜੀਤ ਸਿੰਘ ਬਬਲੂ ਤੇ ਹੁਣ ਗੁਰਦੀਪ ਸਿੰਘ ਲੀਲ ਸੇਵਾ ਨਿਭਾ ਰਹੇ ਹਨ , ਇਸਤਰੀ ਸੰਤਿਸੰਗ ਸਭਾ ਦੀ ਪ੍ਰਧਾਨ ਬੀਬੀ ਤੇਜਿੰਦਰ ਕੋਰ , ਬੀਬੀ ਸਪਰਾ ਜੀ , ਬੀਬੀ ਗੁਰਚਰਨ ਕੋਰ ਸੇਠੀ , ਬੀਬੀ ਰਵਿੰਦਰ ਕੋਰ , ਬੀਬੀ ਸੁਖਵਿੰਦਰ ਕੋਰ ਰਾਣਾ , ਬੀਬੀ ਨਰਿੰਦਰ ਕੋਰ ਨਾਗੀ ਨੇ ਸਮੇ ਸਮੇ ਸੇਵਾ ਨਿਭਾਈ ਤੇ ਅਤੇ ਹੁਣ ਬੀਬੀ ਤੇਜਿੰਦਰ ਕੋਰ ਜੀ ਸੇਵਾ ਨਿਭਾ ਰਹੇ ਹਨ ਬੀਬੀ ਪਰਮਜੀਤ ਕੋਰ ਤੇ ਨਿਰਮਲ ਸਿੰਘ ਦੇ ਪਰਿਵਾਰ ਦਾ ਗੁਰੂ ਘਰ ਚ ਬਹੁਤ ਯੋਗਦਾਨ ਹੈ ਅਸੀ ਇਹਨਾ ਤੋ ਇਲਾਵਾ ਸਮੇ ਸਮੇ ਗੁਰੂ ਘਰ ਦੀਆ ਪ੍ਰਬੰਧਕ ਕਮੇਟੀਆ ਚ ਤੇ ਇਸਤਰੀ ਸਤਿਸੰਗ ਸਭਾ ਚ ਤੋ ਇਲਾਵਾ ਜਿੰਨਾ ਸਖਸੀਅਤਾ ਨੇ ਗੁਰੂ ਘਰ ਚ ਸੰਗਤੀ ਰੂਪ ਚ ਸੇਵਾ ਨਿਭਾਈ ਜਿੰਨਾ ਜਿੰਨਾ ਪਰਿਵਾਰਾ ਨੇ ਗੁਰੂ ਘਰ ਦੀ ਸੇਵਾ ਚ ਯੋਗਦਾਨ ਪਾਇਆ ਅਸੀ ਸਮੁੱਚੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋ ਇਸਤਰੀ ਸਤਿਸੰਗ ਸਭਾ ਵੱਲੋ ਦਿੱਲ ਦੀਆ ਗ੍ਰਹਿਰਾਈਆ ਚ ਧੰਨਵਾਦ ਕਰਦੇ ਹਾ ਗੁਰੂ ਪਾਤਸਾਹ ਅੱਗੇ ਅਰਦਾਸ ਬੇਨਤੀ ਕਰਦੇ ਹਾ ਸੱਚੇ ਪਾਤਸਾਹ ਸਭ ਨੂੰ ਚੜਦੀ ਕਲਾ ਚ ਰੱਖਣਾ ਤਰੱਕੀਆ ਬਖਸਣਾ ਜੀ ਅੱਜ ਸੰਗਤੀ ਰੂਪ ਜਥੇਦਾਰ ਨਛੱਤਰ ਸਿੰਘ ਸਿੱਧੂ, ਗੁਰਦੀਪ ਸਿੰਘ ਲੀਲ , ਜਥੇਦਾਰ ਚਰਨ ਸਿੰਘ, ਜਗਦੀਪ ਸਿੰਘ ਭੱਠਲ, ਗੁਰਮੀਤ ਸਿੰਘ ਕੋਚਰ , ਗੁਰਦੀਪ ਸਿੰਘ ਘੁਮਾਣ, ਡਾਕਟਰ ਗੁਰਦੀਪ ਸਿੰਘ ਧਵਨ , ਭਗਤ ਸਿੰਘ, ਅਵਤਾਰ ਸਿੰਘ ਨਿਰਬਾਣ, ਜਗਤਾਰ ਸਿੰਘ ਐਤੀਆਣਾ , ਡਾਕਟਰ ਪ੍ਰਿਤਪਾਲ ਸਿੰਘ ਆਲਮਗੀਰ, ਅਵਤਾਰ ਸਿੰਘ ਸੈਣੀ, ਬਖਸੀ ਜੀ ਲਾਲ ਬਾਗ , ਰਜਿੰਦਰ ਸਿੰਘ ਮਿੰਨੀ , ਸੁਖਬੀਰ ਸਿੰਘ ਬਿੱਟੂ, ਕੁਲਜੀਤ ਸਿੰਘ, ਅਡੀਟਰ ਗੁਰਦੇਵ ਸਿੰਘ, ਹਰਮਿੰਦਰ ਸਿੰਘ ਸੇਠੀ , ਦਵਿੰਦਰ ਸਿੰਘ, ਬੀਬੀ ਤੇਜਿੰਦਰ ਕੋਰ, ਬੀਬੀ ਇਕਬਾਲ ਕੋਰ, ਬੀਬੀ ਗੁਰਵਿੰਦਰ ਕੋਰ , ਬੀਬੀ ਸੀਤਲਪ੍ਰਕਾਸ ਕੋਰ , ਬੀਬੀ ਢਿੱਲੋ , ਬੀਬੀ ਸੁਰਿੰਦਰ ਕੋਰ ਆਦਿ ਵੱਡੀ ਗਿਣਤੀ ਸੰਗਤਾ ਗੁਰੂ ਘਰ ਹਾਜ਼ਰੀ ਭਰੀ
ReplyReply allForward |

