ਜਥੇਦਾਰ ਗਾਬੜੀਆ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਲਗਾਤਾਰ ਤੀਸਰੀ ਵਾਰ ਪ੍ਰਧਾਨ ਬਣਾਉਣ ਤੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ- ਲੀਲ
ਲੁਧਿਆਣਾ-10-ਜੁਲਾਈ ( ਖਾਲਸਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ , ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਲੋਕਾ ਦੀ ਬੁਲੰਦ ਆਵਾਜ਼ ਸ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਿਧੜਕ ਤੇ ਜਰਨੈਲ ਆਗੂ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਤੀਸਰੀ ਵਾਰ ਪ੍ਰਧਾਨ ਬਣਾਉਣ ਤੇ ਸੁਮੱਚੇ ਬੀ ਸੀ ਭਾਈਚਾਰੇ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਦਿਲ ਦੂਆ ਗ੍ਰਹਿਰਾਈਆ ਚ ਧੰਨਵਾਦ ਕਰਦੇ ਹਾ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗੁਰਦੀਪ ਸਿੰਘ ਲੀਲ ਵੱਲੋਂ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਨੂੰ ਉਨਾ ਦੇ ਦਫਤਰ ਰਣਜੀਤ ਨਗਰ ਪਹੁੰਚਣ ਜੀ ਆਇਆ ਕਹਿੰਦੇ ਹੋਏ ਸਾਂਝੇ ਕੀਤੇ ਤੇ ਇਸ ਸਮੇ ਇਲਾਕੇ ਵੱਲੋ ਉਨਾ ਦਾ ਸਵਾਗਤ ਕੀਤਾ ਗਿਆ ਇਸ ਸਮੇਂ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਾਸੀਆਂ ਦੀ ਆਪਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਰ ਵਰਗ ਨੂੰ ਬਰਾਬਰ ਦਾ ਮਾਣ ਸਤਿਕਾਰ ਦੇਣ ਵਾਲੀ ਪਾਰਟੀ ਹੈ ਪੰਜਾਬ ਦੇ ਹਿਤਾ ਦੀ ਪਹਿਰੇਦਾਰ ਪਾਰਟੀ ਪੰਜਾਬ ਦੀ ਡਵਿਲਪਮੈਟ ਵਿਕਾਸ ਅਤੇ ਤਰੱਕੀ ਦੀ ਬਾਨੀ ਪਾਰਟੀ ਹੈ ਹਰ ਵਰਗ ਨੂੰ ਬਣਦੀਆ ਸਹੂਲਤਾ ਦੇਣ ਵਾਲੀ ਪਾਰਟੀ ਹੈ ਹੁਣ ਪੰਜਾਬ ਦੇ ਵਾਸੀ ਮਨ ਬਣਾ ਚੁੱਕੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਬਣਾਉਣੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੰਜਾਬ ਦੇ ਲੋਕਾ ਦੇ ਦਿਲਾ ਚ ਇੱਕ ਲਹਿਰ ਬਣਦੀ ਜਾ ਰਹੀ ਪੰਜਾਬ ਦੇ ਸ ਸੁਖਬੀਰ ਸਿੰਘ ਬਾਦਲ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਅੱਜ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਨੂੰ ਤੀਸਰੀ ਵਾਰ ਪ੍ਰਧਾਨ ਬਣਨ ਤੇ ਗੁਰਦੀਪ ਸਿੰਘ ਲੀਲ , ਪ੍ਰਧਾਨ ਸ ਰਘਬੀਰ ਸਿੰਘ ਸਾਬਕਾ ਪੁਲਿਸ ਅਫਸਰ, ਕੁਲਦੀਪ ਸਿੰਘ ਖਾਲਸਾ, ਜਗਤਾਰ ਸਿੰਘ ਐਤੀਆਣਾ , ਭੁਪਿੰਦਰ ਸਿੰਘ ਕਾਕਾ, ਮਨਮੋਹਣ ਸਿੰਘ ਮੋਹਣੀ, ਅਮਰਜੀਤ ਸਿੰਘ ਬਿੱਟੂ ਨੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਤੇ ਤੀਸਰੀ ਵਾਰ ਪ੍ਰਧਾਨ ਤੇ ਵਧਾਈ ਦਿੱਤੀ
